ਸ਼ੁੱਭ ਦੇ ਹੱਕ 'ਚ ਨਿਤਰੀ Harsimrat Kaur Badal, ਗੁੱਸੇ 'ਚ ਕਰ'ਤਾ ਟਵੀਟ |OneIndia Punjabi

2023-09-23 4

ਪੰਜਾਬੀ ਗਾਇਕ ਸ਼ੁੱਭ ਇੰਨ੍ਹੀਂ ਦਿਨੀਂ ਵਿਵਾਦਾਂ ਵਿਚ ਘਿਰੇ ਹੋਏ ਹਨ। ਇੰਸਟਾਗ੍ਰਾਮ ਸਟੋਰੀ 'ਤੇ ਭਾਰਤ ਦੇ ਨਕਸ਼ੇ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਉਸ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਵਿਚਾਲੇ ਉਸ ਦਾ ਭਾਰਤ ਦੌਰਾ ਵੀ ਰੱਦ ਹੋ ਗਿਆ ਸੀ। ਹੁਣ ਬਹੁਤ ਸਾਰੀਆਂ ਹਸਤੀਆਂ ਉਸ ਦੇ ਹੱਕ ਵਿਚ ਵੀ ਨਿਤਰ ਰਹੀਆਂ ਹਨ। ਬੀਤੇ ਦਿਨੀਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਸ਼ੁੱਭ ਦੇ ਹੱਕ ਵਿਚ ਟਵੀਟ ਕੀਤਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਸੀਂ ਸ਼ੁੱਭ ਦੇ ਨਾਲ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਸ਼ੁੱਭ ਨੂੰ ਆਪਣੀ ਦੇਸ਼ ਭਗਤੀ ਸਾਬਤ ਕਰਨ ਦੀ ਕੋਈ ਲੋੜ ਨਹੀਂ ਹੈ। ਉਹ ਪੰਜਾਬ ਤੇ ਭਾਰਤ ਦਾ ਮਾਣਮੱਤਾ ਪੁੱਤਰ ਹੈ।
.
Harsimrat Kaur Badal tweets in anger in favor of Shubh.
.
.
.
#shubh #ShubhBoatControversy #harsimratkaurbadal